- ਪੱਤਰਕਾਰਾਂ ‘ਤੇ ਹੀ ਹੋਏ ਮਾਣਹਾਨੀ ਦੇ ਕੇਸ
- ਸੰਗਰੂਰ : ਕੂੜੇ ਦੇ ਪਹਾੜਾਂ ਤੋਂ ਆਜ਼ਾਦੀ
- ਲਾਸ਼ ‘ਬੰਧਕ’ ਬਣਾਉਣ ਵਾਲੇ ਹਸਪਤਾਲ ਨੂੰ ਪਈ ਭਾਜੜ!
- ਸੰਗਰੂਰ ਨਗਰ ਕੌਂਸਲ ਦਾ ਅਜੀਬੋ-ਗਰੀਬ ਕਾਰਨਾਮਾ
- ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਕਰਮ ਤੇ ਧਰਮ- ਹਰਜੋਤ ਸਿੰਘ ਬੈਂਸ
-
ਪੱਤਰਕਾਰਾਂ ‘ਤੇ ਹੀ ਹੋਏ ਮਾਣਹਾਨੀ ਦੇ ਕੇਸ
ਕਲਮ ਦੀ ਜੰਗ ਪਹੁੰਚੀ ਅਦਾਲਤ ਸੰਗਰੂਰ, 5 ਜਨਵਰੀ : ਜ਼ਿਲ੍ਹਾ ਸੰਗਰੂਰ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਨਵਾਂ ਵਿਵਾਦ ਗਰਮਾ ਗਿਆ ਜਦੋਂ ਇੱਕ ਪੱਤਰਕਾਰ ਦੇ ਹੱਕ ਵਿੱਚ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਅਤੇ ਖੁਦ ਪੀੜਤ ਪੱਤਰਕਾਰ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ, ਇੱਕ ਪੱਤਰਕਾਰ ਨੇ ਆਪਣੇ ਸਾਥੀ ਪੱਤਰਕਾਰ ਨਾਲ ਹੋ ਰਹੀ ਕਥਿਤ…
-
ਸੰਗਰੂਰ : ਕੂੜੇ ਦੇ ਪਹਾੜਾਂ ਤੋਂ ਆਜ਼ਾਦੀ
ਪੀਪੀਸੀਬੀ ਵੱਲੋਂ ਨਗਰ ਕੌਂਸਲ ਸੰਗਰੂਰ ਨੂੰ ਸਖ਼ਤ ਚੇਤਾਵਨੀ ਜਾਰੀ; ਡੰਪ ਸਾਈਟਾਂ ‘ਤੇ ਸੀਸੀਟੀਵੀ ਅਤੇ ਤੋਲ-ਤੋਲ ਲਗਾਉਣਾ ਹੋਇਆ ਲਾਜ਼ਮੀ ਸੰਗਰੂਰ, 30 ਦਸੰਬਰ, (ਐਸ.ਐਸ. ਬਾਵਾ) – ਸਾਲ 2025 ਸੰਗਰੂਰ ਵਿੱਚ ਵਾਤਾਵਰਣ ਸੰਭਾਲ ਅਤੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਲਈ ਮਹੱਤਵਪੂਰਨ ਜਨਤਕ ਹਿੱਤ ਅਤੇ ਕਾਨੂੰਨੀ ਸੰਘਰਸ਼ ਦਾ ਸਾਲ ਸਾਬਤ ਹੋਇਆ ਹੈ। ਐਡਵੋਕੇਟ ਕਮਲ ਆਨੰਦ, ਜਤਿੰਦਰ ਕਾਲੜਾ, ਸਤਿੰਦਰ ਸੈਣੀ,…
-
ਲਾਸ਼ ‘ਬੰਧਕ’ ਬਣਾਉਣ ਵਾਲੇ ਹਸਪਤਾਲ ਨੂੰ ਪਈ ਭਾਜੜ!
ਸੰਗਰੂਰ/ਲੁਧਿਆਣਾ (ਸੁਖਵਿੰਦਰ ਸਿੰਘ): ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ (PSHRC) ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਮਨਮਾਨੀਆਂ ਨੂੰ ਨੱਥ ਪਾ ਦਿੱਤੀ ਹੈ। ਹਸਪਤਾਲ ਵੱਲੋਂ 6 ਲੱਖ ਰੁਪਏ ਦੇ ਬਕਾਇਆ ਬਿੱਲ ਕਾਰਨ ਰੋਕੀ ਗਈ ਇੱਕ ਮ੍ਰਿਤਕ ਦੇਹ ਨੂੰ ਕਮਿਸ਼ਨ ਨੇ ਤੁਰੰਤ ਰਿਹਾਅ ਕਰਨ ਦੇ…




