• ਪੱਤਰਕਾਰ ਨੂੰ ਧਮਕੀਆਂ-ਕਿਉਂ ਭੜਕਿਆ ਵਪਾਰੀ ਆਗੂ

    ਪੱਤਰਕਾਰ ਨੂੰ ਧਮਕੀਆਂ-ਕਿਉਂ ਭੜਕਿਆ ਵਪਾਰੀ ਆਗੂ

    ਸੰਗਰੂਰ: (ਸੁਖਵਿੰਦਰ ਸਿੰਘ ਬਾਵਾ)- ਕੁਝ ਦਿਨ ਪਹਿਲਾ ਉਪਲੀ ਰੋਡ ‘ਤੇ ਜੋਗਿੰਦਰ ਪਾਲ ਦੇ ਇਲੈਕਟ੍ਰੋਨਿਕ ਗੁਦਾਮ ‘ਚ ਲੱਗੀ ਅੱਗ ਨੇ ਸਿਰਫ਼ ਸਮਾਨ ਨਹੀਂ ਸਾੜਿਆ, ਬਲਕਿ ਇੱਕ ਵਪਾਰੀ ਦੀ ਉਮਰ ਭਰ ਦੀ ਕਮਾਈ ਸਵਾਹ ਕਰ ਦਿੱਤੀ। ਕਰੋੜਾਂ ਦਾ ਨੁਕਸਾਨ ਹੋਇਆ, ਪਰ ਅਫ਼ਸੋਸ! ਸੰਗਰੂਰ ਦੇ ਵਪਾਰ ਮੰਡਲ ਦੇ ਆਗੂਆਂ ਨੂੰ ਇੰਨੀ ਵਿਹਲ ਨਹੀਂ ਮਿਲੀ ਕਿ ਉਹ ਉਸ ਪੀੜਤ…

  • ਪੱਤਰਕਾਰ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼,

    ਪੱਤਰਕਾਰ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼,

    ਸੰਗਰੂਰ (ਸੁਖਵਿੰਦਰ ਸਿੰਘ ਬਾਵਾ):- ਜ਼ਿਲ੍ਹਾ ਸੰਗਰੂਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਬੀਤੀ ਰਾਤ ਮੀਡੀਆ ਕਲੱਬ ਸੰਗਰੂਰ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਗੁਰੀ ‘ਤੇ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੱਤਰਕਾਰ ਗੁਰਵਿੰਦਰ ਸਿੰਘ ਆਪਣੇ…

  • ਪੱਤਰਕਾਰ ਨੂੰ ਚੜ੍ਹਿਆ ਵਿਆਹ ਵਰਗਾ ਚਾਅ

    ਪੱਤਰਕਾਰ ਨੂੰ ਚੜ੍ਹਿਆ ਵਿਆਹ ਵਰਗਾ ਚਾਅ

    ਸੰਗਰੂਰ, (ਸੁਖਵਿੰਦਰ ਸਿੰਘ ਬਾਵਾ )- ਪੱਤਰਕਾਰੀ ਦਾ ਮਕਸਦ ਸੱਚ ਦਿਖਾਉਣਾ ਹੁੰਦਾ ਹੈ, ਪਰ ਸੰਗਰੂਰ ਦੇ ਕੁਝ ‘ਸੋਸ਼ਲ ਮੀਡੀਆ ਸੂਰਮਿਆਂ’ ਨੇ ਇਸ ਪਵਿੱਤਰ ਪੇਸ਼ੇ ਨੂੰ ਸਿਆਸੀ ਪਾਰਟੀਆਂ ਦੇ ‘ਪੀ.ਆਰ. ਸੈੱਲ’ (PR Cell) ਵਿੱਚ ਤਬਦੀਲ ਕਰ ਦਿੱਤਾ ਹੈ। ਪਰ ਅੱਜ ਸੰਗਰੂਰ ਵਿੱਚ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ, ਉਸ ਨੇ ਇਸ ਪਵਿੱਤਰ ਪੇਸ਼ੇ ਨੂੰ ਸ਼ਰਮਸਾਰ ਕਰ…